“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ॥”
Welcome to Sri Guru Granth Sahib Jee Gurudwara, a Sikh Gurdwara under construction in Oldbury, Perth, Western Australia.
Our vision is to create a welcoming place for worship, spiritual learning, Punjabi education and community connection,
inspired by the teachings of Sri Guru Granth Sahib Jee.
We invite people of all backgrounds to learn about our project, follow construction progress and support the development of this Sikh temple for Perth’s growing community.
ਸਿੱਖ ਧਰਮ ਇੱਕ ਵਿਲੱਖਣ ਅਤੇ ਸਰਬ ਸਾਂਝੀਵਾਲਤਾ ਦਾ ਧਰਮ ਹੈ, ਜਿਸਦੀ ਨੀਂਹ 15ਵੀਂ ਸਦੀ ਦੇ ਦੌਰਾਨ ਭਾਰਤ ਦੇ ਸਮਾਜ-ਧਾਰਮਿਕ ਖੇਤਰ ਵਿੱਚ ਪਾਈ ਗਈ। ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਨ ਰੂਹਾਨੀ ਨੇਤਾ ਸਨ।
ਸਿੱਖ ਧਰਮ (ਦੂਜੇ) ਧਰਮਾਂ ਦੇ ਮੁਕਾਬਲੇ ਵਿੱਚ ਵਿਸ਼ੇਸ਼ ਇੱਕ ਸਰਬ-ਵਿਆਪੀ ਪਰਮੇਸ਼ਰ ਦੀ ਆਗਿਆਕਾਰੀ, ਮਨੁੱਖੀ ਬਰਾਬਰੀ, ਸੱਚਾ ਜੀਵਨ, ਮਨੁੱਖਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਦੇ ਉਦੇਸ਼ ਵੱਲ ਪ੍ਰੇਰਿਤ ਕਰਦਾ ਹੈ।
ਸਿੱਖ ਸੰਗਠਨਾਵਾਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾਉਣ 'ਤੇ ਕੇਂਦ੍ਰਿਤ ਹੋ ਕੇ ਮਨੁੱਖਤਾ, ਸਮਾਨਤਾ ਦੀ ਸੇਵਾ, ਸਰਬ ਧਰਮਾਂ ਦੇ ਸਤਿਕਾਰ, ਮੁੱਲਾਂ ਅਤੇ ਲੋਕ ਅਧਿਕਾਰਾਂ ਦੀ ਰੱਖਿਆ ਕਰਦੀਆਂ ਹਨ।
ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੀ ਲੰਗਰ ਦੀ ਦਾਤ ਮਨੁੱਖਤਾ, ਨਸਲ, ਧਰਮ ਅਤੇ ਸਮਾਜਿਕ ਵਖਰੇਵਿਆਂ ਦੀ ਇੱਕ ਅਹਿਮ ਮਿਸਾਲ ਹੈ, ਜੋ ਇਹ ਦਰਸਾਉਂਦੀ ਹੈ ਕਿ ਗੁਰੂ ਦੇ ਦਰ 'ਤੇ ਸਮਾਜਿਕ ਵਰਗਾਂ ਦੇ ਹੇਠਲੇ-ਉੱਪਰਲੇ,
ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਣ, ਸਾਰੇ ਬਰਾਬਰ ਦੇ ਸਤਿਕਾਰ ਦੇ ਹੱਕਦਾਰ ਹਨ।
...
Sikhism is a monotheistic religion founded in the 15th century by Guru Nanak
Dev Ji in the Punjab region of South Asia. Sikh teachings focus on devotion
to one God, equality of all people, honest living, and service to humanity.
Sikh culture reflects these values through community service, humility, and
respect for all religions. One of the most important traditions in Sikh
culture is Langar, a free community kitchen served at every Gurdwara where
people from all backgrounds sit together and share a meal as equals.
ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਓਲਡਬਰੀ
Gurudwara Sri Guru Granth Sahib Jee, Oldbury
7 Kargotich Road,
Oldbury WA 6122